Skip to content

Arda Tu Jatta Gagan Balran ft Gurlez Akhtar Song Lyrics

Arda Tu Jatta Gagan Balran ft Gurlez Akhtar Song Lyrics

By | Published

Read Arda Tu Jatta Gagan Balran ft Gurlez Akhtar Song Lyrics In hindi English On Android & ios SmartPhones. Read More Punjabi Songs Lyrics For Free.

SongArda Tu Jatta
SingerGagan Balran ft Gurlez Akhtar
LyricistRashpinder Sroye
LabelLeaf Records

Arda Tu Jatta Song Lyrics:

Lakhan Nu Haye Chad Tainu Kita Choose Ve
Dil Naa Di Cheej Thoda Kr Use Ve
Bass Chup No More
Awe Sehni Ni Main Hor

Jehda Kre Eni Gaur
Oho Chad Da Ni Hunda
Awe Arda Tu Jatta
Sir Chdda Tu Jatta

Jive Krda Tu Jatta Koi Krda Ni Hunda
Dass Jattiye Ni Tainu Kehddi Gallon Doubt Aai
Tere Te Najar Unj Firdiyan Bhaut Aa
Challe Mittran Da Naa Ni

Naran Mangan Smaa Ni
Kre Wait Teri Haan Di Bhaida Area Tere Te
Munda Arda Ni Janne
Bdaa Krda Ni Janne

Taithon Drda Ni Janne Jehda Marea Tere Te
Ve Das Kive Gll Kraan
Dil Mang Allde
Ve Tu Kre Ignore

Janda Sang Allde
Utton Aukha Aukha Takken
Sada Dhang Aldde
Ve Tu Gaddi Kali Laike

Vich Yaaran Naal Baih Ke
Jina Baithi Aan M Seh Ke
Koi Jrda Ni Hunda
Eve Arda Tu Jatta

Sir Charda Tu Jatta
Jive Krda Tu Jatta Koi Krda Ni Hunda
Tere Piche Lava Gedi
Dita Hak Sohnea

Aake Fdaan Je Mai Hath
Ve Pooran Pakh Sohnea
Ni Nivau Sirre Tk
Na Koi Shak Sohnea

Dede Allde Ni Hint
Srda Ni Ik Mint
Munda Vaari Baitha Jind
Sb Khdea Tere Te

Munda Arda Ni Janne
Bada Krda Ni Janne
Taithon Drda Ni Janne Jehda Mrea Tere Te
Munda Dil Da Ni Madda

Gall Shi Mundea
Tere Piche Kru Kara
Hayye Ve Nhi Mundea
Chakki Firda Gulab

Mere Lai Mundea
Paige Pindra Ve Vair
Adhe Pind Ate Shehar
Koi Vapru Ga Kaihr

Roop Chdea Mere Te
Munda Arda Ni Janne A
Bdda Krda Ni Janne
Taithon Drda Ni Janne
Jehda Mrea Tere Te

Arda Tu Jatta Song Lyrics In Hindi:

ਲੱਖਾਂ ਨੂੰ ਹਾਏ ਛੱਡ ਤੈਨੂੰ
ਕੀਤਾ ਏ choose ਵੇ।
ਦਿਲ ਨਾਂ ਦੀ ਚੀਜ਼ ਕੋਈ
ਕਰ ਥੋੜਾ use ਵੇ।

ਬੱਸ ਚੁੱਪ no more,
ਐਂਵੇਂ ਸਹਿਣੀ ਨਾਂ ਮੈਂ ਹੋਰ।
ਜੇਹੜਾ ਕਰੇ ਐਂਨੀਂ ਗੌਰ।
ਉਹ ਛੜਦਾ ਨੀਂ ਹੁੰਦਾ..

ਐਂਵੇਂ ਅੜਦੈੰ ਤੂੰ ਜੱਟਾ।
ਸਿਰ ਚੜਦੈਂ ਤੂੰ ਜੱਟਾ।
ਜਿਵੇਂ ਕਰਦੈਂ ਤੂੰ ਜੱਟਾ।
ਕੋਈ ਕਰਦਾ ਨੀਂ ਹੁੰਦਾ..

ਦੱਸ ਜੱਟੀਏ ਨੀਂ,
ਤੈਨੂੰ ਕਿਹੜੀ ਗੱਲੋਂ ਡਾਊਟ ਐ।
ਤੇਰੇ ਤੇ ਨਜ਼ਰ,
ਉਂਝ ਫਿਰਦੀਆਂ ਬਹੁਤ ਐ।

ਚੱਲੇ ਮਿੱਤਰਾਂ ਦਾ ਨਾਂ ਨੀਂ।
ਨਾਰਾਂ ਮੰਗਣ ਸਮਾਂ ਨੀਂ।
ਕਰੇ ਵੇਟ ਤੇਰੀ ਹਾਂ ਦੀ।
ਭੈੜਾ ਅੜਿਆ ਤੇਰੇ ਤੇ।

ਮੁੰਡਾ ਅੜਦੈ ਨੀਂ ਜਾਨੇ।
ਬੜਾ ਕਰਦੈਂ ਨੀਂ ਜਾਨੈ‌।
ਤੈਥੋ ਡਰਦੈ ਨੀਂ ਜਾਨੇ।
ਜਿਹੜਾ ਮਰਿਆ ਤੇਰੇ ਤੇ।

ਦੱਸ ਕਿਵੇਂ ਗੱਲ ਕਰਾਂ
ਦਿਲ ਮੰਗ ਅੱਲੜੇ।
ਵੇ ਤੂੰ ਕਰੇਂ ignore
ਜਾਂਦੈ ਸੰਗ ਅੱਲੜੇ।

ਉੱਤੋਂ ਔਖਾ-ਔਖਾ ਤੱਕੇਂ
ਸਾਡਾ ਢੰਗ ਅੱਲੜੇ।
ਵੇ ਤੂੰ ਗੱਡੀ ਕਾਲੀ ਲੈ‌ਕੇ।
ਵਿੱਚ ਯਾਰਾਂ ਨਾਲ ਬਹਿਕੇ।

ਜਿੰਨਾਂ ਬੈਠੀ ਆਂ ਮੈਂ ਸਹਿਕੇ।
ਕੋਈ ਜਰਦਾ ਨੀਂ ਹੁੰਦਾ।
ਐਂਵੇਂ ਅੜਦੈੰ ਤੂੰ ਜੱਟਾ।
ਸਿਰ ਚੜਦੈਂ ਤੂੰ ਜੱਟਾ।

ਜਿਵੇਂ ਕਰਦੈਂ ਤੂੰ ਜੱਟਾ।
ਕੋਈ ਕਰਦਾ ਨੀਂ ਹੁੰਦਾ..
ਤੇਰੇ ਪਿੱਛੇ ਲਾਂਵਾਂ ਗੇੜੀ।
ਦਿੱਤਾ ਹੱਕ ਸੋਹਣਿਆ।

ਆਕੇ ਫੜਾਂ ਜੇ ਮੈਂ ਹੱਥ
ਪੂਰਾਂ ਪੱਖ ਸੋਹਣਿਆ।
ਨੀ ਨਿਭਾਊਂ ਸਿਰੇ ਤੱਕ
ਨਾਂ ਕੋਈ ਸ਼ੱਕ ਸੋਹਣਿਆ।

ਦੇਦੇ ਅੱਲੜੇ ਨੀਂ ਹਿੰਟ।
ਸਰਦਾ ਨੀਂ ਇੱਕ ਮਿੰਟ।
ਮੁੰਡਾ ਵਾਰੀ ਬੈਠਾ ਜਿੰਦ।
ਸਭ ਖੜਿਆ ਤੇਰੇ ਤੇ।

ਮੁੰਡਾ ਅੜਦੈ ਨੀਂ ਜਾਨੇ।
ਬੜਾ ਕਰਦੈਂ ਨੀਂ ਜਾਨੈ‌।
ਤੈਥੋ ਡਰਦੈ ਨੀਂ ਜਾਨੇ।
ਜਿਹੜਾ ਮਰਿਆ ਤੇਰੇ ਤੇ।

ਮੁੰਡਾ ਦਿਲ ਦਾ ਨੀਂ ਮਾੜਾ
ਗੱਲ ਸਹੀ ਮੁੰਡਿਆ।
ਤੇਰੇ ਪਿੱਛੇ ਕਰੂ ਕਾਰਾ।
ਹਾਏ ਵੇ ਨਹੀਂ ਮੁੰਡਿਆ।

ਚੱਕੀਂ ਫਿਰਦਾ ਗੁਲਾਬ
ਮੇਰੇ ਲਈ ਮੁੰਡਿਆ।
ਪੈਗੇ ਪਿੰਦਰਾ ਵੇ ਵੈਰ।
ਅੱਧੇ ਪਿੰਡ ਅਤੇ ਸ਼ਹਿਰ।

ਕੋਈ ਵਾਪਰੂ ਗਾ ਕਹਿਰ।
ਰੂਪ ਚੜਿਆ ਮੇਰੇ ਤੇ।
ਮੁੰਡਾ ਅੜਦੈ ਨੀਂ ਜਾਨੇ।
ਬੜਾ ਕਰਦੈਂ ਨੀਂ ਜਾਨੈ‌।

ਤੈਥੋ ਡਰਦੈ ਨੀਂ ਜਾਨੇ।
ਜਿਹੜਾ ਮਰਿਆ ਤੇਰੇ ਤੇ।
ਐਂਵੇਂ ਅੜਦੈੰ ਤੂੰ ਜੱਟਾ।
ਸਿਰ ਚੜਦੈਂ ਤੂੰ ਜੱਟਾ।

ਜਿਵੇਂ ਕਰਦੈਂ ਤੂੰ ਜੱਟਾ।
ਕੋਈ ਕਰਦਾ ਨੀਂ ਹੁੰਦਾ.

Tag:

Leave a Reply

Your email address will not be published. Required fields are marked *