Home » Hindi Songs Lyrics » Galwakdi Nimrat Khaira Song Lyrics
By admin | Published
Read Galwakdi Nimrat Khaira Song Lyrics In Hindi English On Android & IOS Smartphones. Read More Punjabi Songs Lyrics For Free.
Song | Galwakdi |
Singer | Nimrat Khaira |
Lyricist | Tarsem Jassar |
Label | Vehli Janta Records |
Jism Taan Aunde Jaande Rehne
Roohan Mardiyan Nai
Je Sachiyan Hon Preetan
Oho Kade VI Hardiyan Nai
Ve Jism Taan Aunde Jaande Rehne
Roohan Mardiyan Nai
Je Sachiyan Hon Preetan
Oho Kade VI Hardiyan Nai
Tere Utten Taan Yaara
Ve Janam Kayi Vaaran
Tennu Takk Takk KE Ve
Main Jiyoni Aan
Tennu Vich Khwaban De
Nitt Galwakdi Pauni Aan
Tennu Dass Nahi Sakdi
Main Kinna Chauni Aan
Ho Hoho Ho NA Nana NA
Ho Hoho Ho NA Nana NA
Ve Jassara Tu Jadd Naal Hunna Ve
Dooni Jachdi Aan
Ishq KE Naghme Gaundi Gaundi
Hawa CH Nachdi Aan
Ve Jassara Tu Jadd Naal Hunna Ve
Dooni Jachdi Aan
Ishq KE Naghme Gaundi Gaundi
Hawa CH Nachdi Aan
Tennu Gal Naal Laun Layi
Sada Teri Hon Layi
Ardaasan Kardi Aan
Nitt Peer Manauni Aan
Tennu Vich Khwaban De
Nitt Galwakdi Pauni Aan
Tennu Dass Nahi Sakdi
Main Kinna Chauni Aan
ਤੈਨੂੰ ਵਿਚ ਖ਼ਾਬਾਂ ਦੇ
ਨਿੱਤ ਗਲਵੱਕੜੀ ਪਾਉਣੀ ਆ
ਤੈਨੂੰ ਦਸ ਨਹੀਂ ਸਕਦੀ
ਮੈਂ ਕਿੰਨਾ ਚਾਹੁਣੀ ਆ
ਤੈਨੂੰ ਵਿਚ ਖ਼ਾਬਾਂ ਦੇ
ਨਿੱਤ ਗਲਵੱਕੜੀ ਪਾਉਣੀ ਆ
ਤੈਨੂੰ ਦਸ ਨਹੀਂ ਸਕਦੀ
ਮੈਂ ਕਿੰਨਾ ਚਾਹੁਣੀ ਆ
ਕੀਤੇ ਤੇਰੀ ਮੁੱਛ ਨਾ ਨੀਵੀ ਹੋਵੇ
ਮੈਂ ਸਿਰ ਤੇ ਚੁੰਨੀ ਰੱਖਦੀ ਆ
ਅੱਖਾਂ ਦੇ ਵਿਚ ਤੇਰੀ ਸੂਰਤ
ਨਾ ਹੋਰ ਕਿਸੇ ਵੱਲ ਤੱਕ ਦੀ ਆ
ਕੀਤੇ ਤੇਰੀ ਮੁੱਛ ਨਾ ਨੀਵੀ ਹੋਵੇ
ਮੈਂ ਸਿਰ ਤੇ ਚੁੰਨੀ ਰੱਖਦੀ ਆ
ਅੱਖਾਂ ਦੇ ਵਿਚ ਤੇਰੀ ਸੂਰਤ
ਨਾ ਹੋਰ ਕਿਸੇ ਵੱਲ ਤੱਕ ਦੀ ਆ
ਬੜਾ ਅੜਬ ਅਸੂਲੀ ਵੇ
ਨਾ ਗੱਲ ਕਰੇ ਫਜ਼ੂਲੀ ਵੇ
ਤੇਰੀ ਸਮਾਇਲ ਜੱਟਾ
ਮੈਨੂੰ ਫੈਨ ਬਣਾਉਂਦੀ ਆ
ਤੈਨੂੰ ਵਿਚ ਖ਼ਾਬਾਂ ਦੇ
ਨਿੱਤ ਗਲਵੱਕੜੀ ਪਾਉਣੀ ਆ
ਤੈਨੂੰ ਦਸ ਨਹੀਂ ਸਕਦੀ
ਮੈਂ ਕਿੰਨਾ ਚਾਹੁਣੀ ਆ
ਵੇ ਜਿਸਮ ਤਾ ਆਉਂਦੇ ਜਾਂਦੇ ਰਹਿਣੇ
ਰੂਹਾਂ ਮਾਰਦੀਆਂ ਨਹੀਂ
ਜੇ ਸੱਚੀਆਂ ਹੋਣ ਪ੍ਰੀਤਾਂ
ਉਹ ਹੋ ਕਦੇ ਵੀ ਹਿਰਦਿਆਂ ਨਹੀਂ
ਵੇ ਜਿਸਮ ਤਾ ਆਉਂਦੇ ਜਾਂਦੇ ਰਹਿਣੇ
ਰੂਹਾਂ ਮਾਰਦੀਆਂ ਨਹੀਂ
ਜੇ ਸੱਚੀਆਂ ਹੋਣ ਪ੍ਰੀਤਾਂ
ਉਹ ਹੋ ਕਦੇ ਵੀ ਹਿਰਦਿਆਂ ਨਹੀਂ
ਤੇਰੇ ਉੱਤੋਂ ਤਾ ਯਾਰਾਂ
ਵੇ ਜਨਮ ਕਈਂ ਵਾਰਾਂ
ਤੈਨੂੰ ਦਸ ਨਹੀਂ ਸਕਦੀ
ਮੈਂ ਕਿੰਨਾ ਚਾਹੁਣੀ ਆ
ਤੈਨੂੰ ਵਿਚ ਖ਼ਾਬਾਂ ਦੇ
ਨਿੱਤ ਗਲਵੱਕੜੀ ਪਾਉਣੀ ਆ
ਤੈਨੂੰ ਦਸ ਨਹੀਂ ਸਕਦੀ
ਮੈਂ ਕਿੰਨਾ ਚਾਹੁਣੀ ਆ
ਹੋ ਹੋ ਹੋ, ਨਾ ਨਾ ਨਾ
ਹੋ ਹੋ ਹੋ, ਨਾ ਨਾ ਨਾ
ਵੇ ਜੱਸੜਾਂ ਤੂੰ ਜਦ ਨਾਲ ਹੁਣਾ
ਵੇ ਦੂਣੀ ਜੱਚਦੀ ਆ
ਇਸ਼ਕ ਦੇ ਨਗਮੇ ਗਾਉਂਦੀ ਗਾਉਂਦੀ
ਹਵਾ ਚ ਨੱਚਦੀ ਆ
ਵੇ ਜੱਸੜਾਂ ਤੂੰ ਜਦ ਨਾਲ ਹੁਣਾ
ਵੇ ਦੂਣੀ ਜੱਚਦੀ ਆ
ਇਸ਼ਕ ਦੇ ਨਗਮੇ ਗਾਉਂਦੀ ਗਾਉਂਦੀ
ਹਵਾ ਚ ਨੱਚਦੀ ਆ
ਤੈਨੂੰ ਵਿਚ ਖ਼ਾਬਾਂ ਦੇ
ਨਿੱਤ ਗਲਵੱਕੜੀ ਪਾਉਣੀ ਆ
ਤੈਨੂੰ ਦਸ ਨਹੀਂ ਸਕਦੀ
ਮੈਂ ਕਿੰਨਾ ਚਾਹੁਣੀ ਆ
ਤੈਨੂੰ ਵਿਚ ਖ਼ਾਬਾਂ ਦੇ
ਨਿੱਤ ਗਲਵੱਕੜੀ ਪਾਉਣੀ ਆ
ਤੈਨੂੰ ਦਸ ਨਹੀਂ ਸਕਦੀ
ਮੈਂ ਕਿੰਨਾ ਚਾਹੁਣੀ ਆ
Leave a Reply