By admin | Published
Read Zara Faasley Te Satinder Sartaaj Song Lyrics In hindi English On Android & ios SmartPhones. Read More Punjabi Songs Lyrics For Free.
Song | Zara Faasley Te |
Singer | Satinder Sartaaj |
Lyricist | Satinder Sartaaj |
Label | Jugnu |
Langh Gaye Mahine
Ehi Chali Jande Gehde
Sanu Kamm Hor Kehde
Naa Hi Hunda
Naa Hi Hunda Bhaida Nehde
Kaisa Masle Ne Chede
Hoiyan Koshisha Vi Vaise Ek Do
Ni Kuch Taan Karo
Eh Kamm Hai Ni Ohde Vass Da
Roj Rehndi Ae Udeek Jedi Oh
Ankhan Ne Padhi Jo
Na Puchda Na Gall Dassda
Zara Faasley Te Janda Ae Khalo
Ni Sadran Luko
Te Minna Jeha Rahe Hassda
Roj Rehndi Ae Udeek Jedi Oh
Ankhan Ne Padhi Jo
Na Puchda Na Gall Dassda
Ankhiyan Milaun Da Vi
Karda Ni Jehra
Oh Balle Tere Shera
Assi Ohnu Vaise
Mauka Ditta Hi Bhatera
Paya Ishqe Da Ghera
Vaise Kol Aake Janda Chup Ho
Oh Jataunda Naiyo Moh
Pata Ni Keda Naag Dansda
Roj Rehndi Ae Udeek Jedi Oh
Ankhan Ne Padhi Jo
Na Puchda Na Gall Dassda
Zara Faasle Te Janda Ae Khalo
Ni Sadran Luko
Te Minna Jeha Rahe Hassda
Roj Rehndi Ae Udeek Jedi Oh
Ankhan Ne Padhi Jo
Na Puchda Na Gall Dassda
Sajja Fabban Ohde Layi
Ke Shayad Kuch Bole
Ni Oh Dilan Di Farole
Unjh Sanu Wekhda
Rehnda Ae Hoke Ohle
Te Oh Gaunda Rehnda Tole
Laiye Gale Wali Gani Ch Paro
Suno Ni Kudiyon
Shareef Putt Meri Sass Da
Roj Rehndi Ae Udeek Jedi Oh
Ankhan Ne Padhi Jo
Na Puchda Na Gall Dassda
Zara Faasley Te Janda Ae Khalo
Ni Sadara Luko
Te Minna Jeha Rahe Hassda
Roj Rehndi Ae Udeek Jedi Oh
Ankhan Ne Padhi Jo
Na Puchda Na Gall Dassda
Bada Tang Karda Khyalan Wich Aake
Ni Oh Sufne Ranga Ke
Naale Sartaaj Wale Nagme Sunake
Sachi Roohan Nu Raja Ke
Ni Oh Chan Te Main Oss Diyan Loh
Ae Naajuk Ae Choh
Dilan De Ambaran Te Vassda
Roj Rehndi Ae Udeek Jedi Oh
Ankhan Ne Padhi Jo
Na Puchda Na Gall Dassda
Zara Faasley Te Janda Ae Khalo
Ni Sadran Lakho
Te Minna Jeha Rahe Hassda
Roj Rehndi Ae Udeek Jedi Oh
Ankhan Ne Padhi Jo
Na Puchda Na Gall Dassda
ਲੰਘ ਗਏ ਮਹੀਨੇ, ਏਹੀ ਚੱਲੀ ਜਾਂਦੇ ਗੇੜੇ
ਸਾਨੂੰ ਕੰਮ ਹੋਰ ਕਿਹੜੇ!
ਨਾ ਹੀ ਹੁੰਦਾ ਦੂਰ ਨਾ ਹੀ ਹੁੰਦਾ ਭੈੜਾ ਨੇੜੇ
ਕੈਸੇ ਮਸਲੇ ਨੇ ਛੇੜੇ!
ਹੋਈਆਂ ਕੋਸ਼ਿਸ਼ਾਂ ਵੀ ਵੈਸੇ ਇੱਕ-ਦੋ
ਨੀ ਕੁਛ ਤਾਂ ਕਰੋ!
ਇਹ ਕੰਮ ਹੈ ਨਹੀਂ ਓਹਦੇ ਵੱਸ ਦਾ
ਰੋਜ਼ ਰਹਿੰਦੀ ਏ ਉਡੀਕ ਜਿਹਦੀ ਓਹ
ਅੱਖਾਂ ਨੇ ਪੜ੍ਹੀ ਜੋ, ਨਾ ਪੁੱਛਦਾ ਨਾ ਗੱਲ ਦੱਸਦਾ
ਜ਼ਰਾ ਫ਼ਾਸਲੇ ਤੇ ਜਾਂਦਾ ਏ ਖਲੋ
ਨੀ ਸੱਧਰਾਂ ਲਕੋ, ਤੇ ਮਿੰਨਾ ਜੇਹਾ ਰਹੇ ਹੱਸਦਾ
ਰੋਜ਼ ਰਹਿੰਦੀ ਏ ਉਡੀਕ ਜਿਹਦੀ ਓਹ
ਅੱਖਾਂ ਨੇ ਪੜ੍ਹੀ ਜੋ, ਨਾ ਪੁੱਛਦਾ ਨਾ ਗੱਲ ਦੱਸਦਾ
ਅੱਖੀਆਂ ਮਿਲਾਉਣ ਦਾ ਵੀ ਕਰਦਾ ਨਹੀਂ ਜੇਰਾ
ਓ ਬੱਲੇ ਤੇਰੇ ਸ਼ੇਰਾ!
ਅਸੀਂ ਓਹਨੂੰ ਵੈਸੇ ਮੌਕਾ ਦਿੱਤਾ ਈ ਬਥੇਰਾ
ਪਾਇਆ ਇਸ਼ਕੇ ਦਾ ਘੇਰਾ
ਵੈਸੇ ਕੋਲ ਆਕੇ ਜਾਂਦਾ ਚੁੱਪ ਹੋ
ਓ ਜਤਾਉਂਦਾ ਨਹੀਓ ਮੋਹ
ਪਤਾ ਨਹੀਂ ਕਿਹੜਾ ਨਾਗ ਡੱਸਦਾ!
ਰੋਜ਼ ਰਹਿੰਦੀ ਇਹ ਉਡੀਕ ਜਿਹਦੀ ਓਹ
ਅੱਖਾਂ ਨੇ ਪੜ੍ਹੀ ਜੋ, ਨਾ ਪੁੱਛਦਾ ਨਾ ਗੱਲ ਦੱਸਦਾ
ਜ਼ਰਾ ਫ਼ਾਸਲੇ ਤੇ ਜਾਂਦਾ ਏ ਖਲੋ
ਨੀ ਸੱਧਰਾਂ ਲਕੋ, ਤੇ ਮਿੰਨਾ ਜੇਹਾ ਰਹੇ ਹੱਸਦਾ
ਰੋਜ਼ ਰਹਿੰਦੀ ਏ ਉਡੀਕ ਜਿਹਦੀ ਓਹ
ਅੱਖਾਂ ਨੇ ਪੜ੍ਹੀ ਜੋ, ਨਾ ਪੁੱਛਦਾ ਨਾ ਗੱਲ ਦੱਸਦਾ
ਸੱਜਾਂ-ਫੱਬਾਂ ਓਹਦੇ ਲਈ ਕਿ ਸ਼ਾਇਦ ਕੁਛ ਬੋਲੇ
ਨੀ ਓਹ ਦਿਲਾਂ ਦੀ ਫਰੋਲੇ!
ਉੰਝ ਸਾਨੂੰ ਵੇਖਦਾ ਰਹਿੰਦਾ ਏ ਹੋਕੇ ਓਲੇ
ਤੇ ਓਹ ਗਾਉਂਦਾ ਰਹਿੰਦਾ ਢੋਲੇ
ਲਈਏ ਗਲੇ ਵਾਲੀ ਗਾਨੀ ਚ ਪਰੋ
ਸੁਣੋ ਨੀ ਕੁੜੀਓ, ਸ਼ਰੀਫ ਪੁੱਤ ਮੇਰੀ ਸੱਸ ਦਾ
ਰੋਜ਼ ਰਹਿੰਦੀ ਏ ਉਡੀਕ ਜਿਹਦੀ ਓਹ
ਅੱਖਾਂ ਨੇ ਪੜ੍ਹੀ ਜੋ, ਨਾ ਪੁੱਛਦਾ ਨਾ ਗੱਲ ਦੱਸਦਾ
ਜ਼ਰਾ ਫ਼ਾਸਲੇ ਤੇ ਜਾਂਦਾ ਏ ਖਲੋ
ਨੀ ਸੱਧਰਾਂ ਲਕੋ, ਤੇ ਮਿੰਨਾ ਜੇਹਾ ਰਹੇ ਹੱਸਦਾ
ਰੋਜ਼ ਰਹਿੰਦੀ ਏ ਉਡੀਕ ਜਿਹਦੀ ਓਹ
ਅੱਖਾਂ ਨੇ ਪੜ੍ਹੀ ਜੋ, ਨਾ ਪੁੱਛਦਾ ਨਾ ਗੱਲ ਦੱਸਦਾ
ਬੜਾ ਤੰਗ ਕਰਦਾ ਖਿਆਲਾਂ ਵਿੱਚ ਆਕੇ
ਨੀ ਓਹ ਸੁਫ਼ਨੇ ਰੰਗਾਕੇ
ਨਾਲ਼ੇ “ਸਰਤਾਜ” ਵਾਲੇ ਨਗਮੇ ਸੁਣਾਕੇ
ਸੱਚੀ ਰੂਹਾਂ ਨੂੰ ਰਜਾਕੇ
ਨੀ ਓਹ ਚੰਨ ਤੇ ਮੈਂ ਓਸਦੀ ਆਂ ਲੋ
ਏਹ ਨਾਜ਼ੁਕ ਏ ਛੋਹ, ਦਿਲਾਂ ਦੇ ਅੰਬਰਾਂ ਚ ਵੱਸਦਾ
ਰੋਜ਼ ਰਹਿੰਦੀ ਏ ਉਡੀਕ ਜਿਹਦੀ ਓਹ
ਅੱਖਾਂ ਨੇ ਪੜ੍ਹੀ ਜੋ, ਨਾ ਪੁੱਛਦਾ ਨਾ ਗੱਲ ਦੱਸਦਾ
ਜ਼ਰਾ ਫ਼ਾਸਲੇ ਤੇ ਜਾਂਦਾ ਏ ਖਲੋ
ਨੀ ਸੱਧਰਾਂ ਲਕੋ, ਤੇ ਮਿੰਨਾ ਜੇਹਾ ਰਹੇ ਹੱਸਦਾ
ਰੋਜ਼ ਰਹਿੰਦੀ ਏ ਉਡੀਕ ਜਿਹਦੀ ਓਹ
ਅੱਖਾਂ ਨੇ ਪੜ੍ਹੀ ਜੋ, ਨਾ ਪੁੱਛਦਾ ਨਾ ਗੱਲ ਦੱਸਦਾ
Months Have Elapsed In The Procrastination;
Which Other Endeavours Do We Have;
The Mischievous Neither Distances Nor Comes Closer;
Which Issues Have Been Triggered !!
Made Attempts Also Once Or Twice, Oh At Least Do Something;
This Task Is Beyond His Competence !!
He Stands At A Little Distance With Veiled Sentiments;
And Keeps Laughing Slyly !!
The Eyes Have Noticed The Longing For Him Everyday;
Neither He Inquires Nor Apprises !!
Is Not Valiant Enough To Divulge The Passion;
Oh You Brave One !!
Otherwise Gave Him Ample Chances;
By Engulfing With Love !!
He Becomes Quiet Upon Coming Near And Doesn’t Exhibit Love;
Don’t Know What Is The Restraint !!
I Get Adorned Beautifully That He Sometimes Might Utter;
And Delves Into The Heart;
Though He Keeps Gazing At Me From A Hiding;
And Keeps Singing Melodies;
Listen Girls, Let’s Affix It Into The Necklace;
A Docile Son Of My Mother In Law !!
His Presence Really Irks My Thoughts;
And Colours My Dreams !!
And Chanting The Melodies Of Sartaaj;
Truly Gratifying The Souls !!
Oh He Is Moon And Me The Moonlight, It’s A Tender Bond;
He Resides In The Sky Of My Heart !!
Leave a Reply